Page 245 - Mechanic Diesel - TP - Punjabi
P. 245
ਆਟੋਮੋਟਟਵ (Automotive) ਅਟਿਆਸ 1.13.98
ਮਕੈਟਿਕ ਡੀਜ਼ਲ (Mechanic Diesel) - ਚਾਰਟਿੰ ਗ ਅਤੇ ਸਟਾਰਟਟੰ ਗ ਟਸਸਟਮ
ਸਟਾਰਟਰ ਮੋਟਰ ਦੀ ਓਵਰਹਾਟਲੰ ਗ ਅਤੇ ਟੈਸਟਟੰ ਗ (Overhauling and testing of starter motor)
ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
• ਸਟਾਰਟਰ ਮੋਟਰ ਿੂੰ ਇੰ ਿਣ ਤੋਂ ਹਟਾਉਣਾ
• ਸਟਾਰਟਰ ਮੋਟਰ ਿੂੰ ਟਡਸਮੈਂਟਲ ਕਰੋ
• ਮੈਗਿੇ ਟਟਕ ਸਟਵੱ ਚ ਟੈਸਟ ਕਰਿਾ
• ਆਰਮੇਚਰ ਟੈਸਟ ਕਰਿਾ
• ਕਟਮਊਟੇਟਰ ਿੂੰ ਸਾਫ਼ ਕਰੋ ਅਤੇ ਟੈਸਟ ਕਰੋ
• ਫੀਲਡ ਕੋਇਲਾਂ ਦੀ ਕੰ ਟੀਿੁਇਟੀ ਦੀ ਿਾਂਚ ਕਰੋ
• ਓਵਰ-ਰਟਿੰ ਗ ਕਲਚ ਦੀ ਿਾਂਚ ਕਰੋ
• ਐ ਂ ਿਡ ਕਵਰ ਸ਼ਾਫਟ ਬੁਸ਼ ਦੀ ਿਾਂਚ ਕਰੋ
• ਸਟਾਰਟਰ ਮੋਟਰ ਿੂੰ ਅਸੈਂਬਲ ਕਰੋ
• ਪਰਫੌਰਮੰ ਸ ਲਈ ਸਟਾਰਟਰ ਮੋਟਰ ਦੀ ਿਾਂਚ ਕਰੋ
• ਸਟਾਰਟਰ ਮੋਟਰ ਿੂੰ ਇੰ ਿਣ ‘ਤੇ ਟਫੱ ਟ ਕਰੋ।
ਿਰੂਰੀ ਸਮਾਿ (Requirements)
ਔਜ਼ਾਰ / ਯੰ ਤਰ (Tools / Instrument) ਉਪਕਰਿ/ਮਸ਼ੀਿ (Equipment/ Machine)
• ਭਸਭਿਆਰਥੀ ਦੀ ਟੂਲ ਭਕੱਟ - 1No. • ਰਨਭਨੰ ਗ ਇੰਿਣ - 1 No.
• ਸਾਕਟ ਸਪੈਨਰ ਸੈੱਟ - 1 No. • ਿਰਨੀਅਰ ਕੈਲੀਬਰ - 1 No.
• ਸਟਾਰ/ਸਕਰੂ ਡਰਾਈਿਰ ਸੈੱਟ - 1 No. • ਸਪਭਰੰਗ ਟੈਂਸ਼ਨ ਟੈਸਟਰ - 1 No.
• ਸਰਕਭਲਪ ਪਲਾਇਰ - 1 No. ਸਮੱ ਗਰੀ (Materials)
• ਿਲਟੀਿੀਟਰ - 1 No. • ਭਿੱਟੀ ਦਾ ਤੇਲ - as reqd.
• ਕਰੋਹਬਾਰ - 1 No. • ਗਰੀਸ - as reqd.
• ‘V’ ਬਲਾਕ - 2 No. • ਐਿਰੀ ਪੇਪਰ - as reqd.
• ਡਾਇਲ ਗੇਿ - 1 No. • ਹੈਕਸੌ ਬਲੇਡ - as reqd.
• ਸਫਾਈ ਬੁਰਸ਼ - as reqd.
• ਕਾਪਰ/ਕਾਰਬਾਈਡ ਬੁਰਸ਼ - as reqd.
ਭਿਧੀ (PROCEDURE)
ਟਾਸਕ 1:ਸਟਾਰਟਰ ਮੋਟਰ ਿੂੰ ਉਤਾਰਿਾ
1 ਬੈਟਰੀ ਤੋਂ ਅਰਥ ਲੀਡ ਨੂੰ ਭਡਸਕਨੈ ਕਟ ਕਰੋ।
2 ਸੋਲਨੋ ਇਡ (ਚੁੰਬਕੀ) ਸਭਿੱਚ ਲੀਡ ਤਾਰਾਂ (1) ਅਤੇ ਬੈਟਰੀ ਕੇਬਲ (2) ਨੂੰ
ਸਟਾਰਭਟੰਗ ਿੋਟਰ ਟਰਿੀਨਲਾਂ ਤੋਂ ਭਡਸਕਨੈ ਕਟ ਕਰੋ।
3 ਸਟਾਰਟਰ ਿੋਟਰ ਿਾਊਂਭਟੰਗ ਬੋਲਟ ਹਟਾਓ (3) (ਭਚੱਤਰ 1)
4 ਸਟਾਰਟਰ ਿੋਟਰ ਨੂੰ ਹਟਾਓ।
221