Page 58 - Fitter - 1st Year - TP - Punjabi
P. 58
ਕੰਭਡਊਟ ਅਤੇ ਹੋਰ ਪਤਲੀ ਭਟਊਭਬੰਗ, ਸਿੀਟ ਮੈਟਲ ਿਰਕ ਆਭਦ ਲਈ 0.8mm
ਭਪੱਚ ਦੀ ਿਰਤੋਂ ਕਰੋ। (ਭਚੱਤਰ 6)
ਹੈਕਸਾਇੰਗ (Hacksawing)
ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
• ਸਹੀ ਤਣਾਅ ਅਤੇ ਭਦਸ਼ਾ ਬਣਾ ਕੇ ਹੈਕਸਾ ਬਲੇਿ ਨੂੰ ਠੀਕ ਤਰਹਰਾਂ ਭਿੱਟ ਕਰੋ
• ਹੈਕਸਾ ਨਾਲ ਿਾਤ ਦੇ ਟੁਕੜੇ ਕੱਟੋ।
ਹੈਕਸਾ ਬਲੇਿ ਦੀ ਭਿਕਭਸੰਗ
ਹੈਕਸਾ ਬਲੇਡ ਦੇ ਦੰਦ ਕੱਟ ਦੀ ਭਦਸਿਾ ਿੱਲ ਅਤੇ ਹੈਂਡਲ ਤੋਂ ਦੂਸਰੀ ਭਦੱਸ਼ਾ ਿੱਲ ਹੋਣੇ
ਚਾਹੀਦੇ ਹਨ। (ਭਚੱਤਰ 1)
ਬਲੇਡ ਨੂੰ ਭਸੱਧਾ ਫਭੜਆ ਜਾਣਾ ਚਾਹੀਦਾ ਹੈ, ਅਤੇ ਸਿੁਰੂ ਕਰਨ ਤੋਂ ਪਭਹਲਾਂ ਸਹੀ ਕੱਟਣ ਿੇਲੇ ਘੱਟੋ-ਘੱਟ ਦੋ ਤੋਂ ਭਤੰਨ ਦੰਦ ਕੰਮ ਦੇ ਸੰਪਰਕ ਭਿੱਚ ਹੋਣੇ ਚਾਹੀਦੇ ਹਨ।
ਤਰਹਰਾਂ ਤਣਾਅ ਭਦੱਤਾ ਜਾਣਾ ਚਾਹੀਦਾ ਹੈ। ਕੱਟ ਸਿੁਰੂ ਕਰਦੇ ਸਮੇਂ ਇੱਕ ਛੋਟਾ ਭਜਹਾ ਪਤਲੇ ਕੰਮ ਲਈ ਇੱਕ ਫਾਈਨ ਭਪੱਚ ਬਲੇਡ ਦੀ ਚੋਣ ਕਰੋ। (ਭਚੱਤਰ 4)
ਭਨਸਿਾਨ ਬਣਾਓ। (ਭਚੱਤਰ 2)
ਹੈਕਸਾਇੰਗ ਕਰਦੇ ਸਮੇਂ ਪਾਈਪ ਦੀ ਸਭਥਤੀ ਨੂੰ ਥੋੜੀ ਦੇਰ ਬਾਅਦ ਬਦਲਦੇ ਰਹੋ।
(ਭਚੱਤਰ 4)
ਆਮ ਤੌਰ ‘ਤੇ, ਹੱਥਾਂ ਨਾਲ ਹੈਕਸਾਇੰਗ ਕਰਦੇ ਸਮੇਂ ਕੂਲੈਂਟ ਦੀ ਲੋੜ ਨਹੀਂ ਹੁੰਦੀ ਹੈ।
ਕੱਟ ਸ਼ੁਰੂ ਕਰਨ ਤੋਂ ਪਭਹਲਾਂ ਭਤਕੋਣੀ ਫਾਈਲ ਦੀ ਿਰਤੋਂ ਕਰਦੇ ਹੋਏ ‘V’ ਨੌਚ ਬਣਾਓ।
ਹਾਲਾਂਭਕ, ਿਾਰੀ ਧਾਤ ਭਿੱਚ, ਰੁਕ-ਰੁਕ ਕੇ ਕੂਲੈਂਟ ਭਦੱਤਾ ਜਾਣਾ ਚਾਹੀਦਾ ਹੈ।
ਕੱਟਣ ਦੀ ਗਤੀ ਸਭਥਰ ਹੋਣੀ ਚਾਹੀਦੀ ਹੈ ਅਤੇ ਬਲੇਡ ਦੀ ਪੂਰੀ ਲੰਬਾਈ ਿਰਤੀ
ਜਾਣੀ ਚਾਹੀਦੀ ਹੈ। ਬਲੇਿ ਨੂੰ ਬਹੁਤ ਤੇਜ਼ੀ ਨਾਲ ਨਾ ਚਲਾਓ। ਕੱਟ ਨੂੰ ਪੂਰਾ ਕਰਦੇ ਸਮੇਂ,
ਭਸਰਫ ਫਾਰਿਰਡ ਸਟਰਰੋਕ ਦੇ ਦੌਰਾਨ ਦਬਾਅ ਦਿੋ। (ਭਚੱਤਰ 3) ਬਲੇਿ ਦੇ ਟੁੱਟਣ ਅਤੇ ਆਪਣੇ ਆਪ ਨੂੰ ਅਤੇ ਦੂਭਜਆਂ ਨੂੰ ਸੱਟ ਲੱਗਣ
ਤੋਂ ਬਚਣ ਲਈ ਹੌਲੀ ਚਲਾਓ।
36 CG & M - ਭਿਟਰ - (NSQF ਸੰਸ਼ੋਭਿਤੇ - 2022) - ਅਭਿਆਸ 1.2.15