Page 53 - Fitter - 1st Year - TP - Punjabi
P. 53

ਲਾਈਨ ਦੇ ਨਾਲ ਕੱਭਟੰਗ ਕਰਨਾ (Sawing along a line)
            ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ

            •  ਹੈਕਸਾ ਦੁਆਰਾ ਭਸੱਿੀ ਲਾਈਨ ਦੇ ਨਾਲ ਕੱਟਣ ਭਿੱਚ।

            ਕੱਟਣ ਦੇ ਲਈ ਕਰਾਸ-ਸੈਕਸਿਨ ਦੇ ਅਨੁਸਾਰ ਕੱਟੇ ਜਾਣ ਿਾਲੇ ਕੰਮ ਨੂੰ ਕਲੈਂਪ ਕਰੋ।  ਜੌਬ ਨੂੰ ਝੁਕਣ ਤੋਂ ਬਚਾਉਣ ਲਈ ਜਬਾੜੇ ਨੂੰ ਮਜਿਬੂਤੀ ਨਾਲ ਕੱਸੋ।
            ਭਜੱਥੋਂ ਤੱਕ ਹੋ ਸਕੇ ਜੌਬ ਨੂੰ ਇਸ ਤਰੀਕੇ ਨਾਲ ਫੜੋ ਭਕ ਭਕਨਾਰੇ ਦੀ ਬਜਾਏ ਫਲੈਟ ਜਾਂ   ਜਦੋਂ ਿੀ ਕੱਭਟਆ ਜਾ ਭਰਹਾ ਸੈਕਸਿਨ ਚੈਟਭਰੰਗ ਪਰਰਿਾਿ ਜਾਂ ਿਾਈਬਰਰੇਸਿਨ ਭਦਿਾਉਂਦਾ
            ਲੰਬਾ ਪਾਸਾ ਕੱਭਟਆ ਜਾ ਸਕੇ। (ਭਚੱਤਰ 1)                     ਹੈ, ਤਾਂ ਕਲੈਂਭਪੰਗ ਨੂੰ ਸੁਧਾਰ ਦੀ ਲੋੜ ਹੁੰਦੀ ਹੈ।

                                                                  ਕੱਟਣ ਲਈ ਸਹੀ ਭਪੱਚ ਬਲੇਡ ਦੀ ਚੋਣ ਕਰੋ।

                                                                  ਕੱਟਣ ਿਾਲਾ ਿਾਗ ਛੋਟਾ ਹੈ ਤਾਂ ਬਲੇਡ ਦੀ ਭਪੱਚ ਭਜਆਦਾ ਹੋਿੇ। ਇਹ ਯਕੀਨੀ
                                                                  ਬਣਾਓ ਭਕ ਇੱਕ ਿਾਰ ਭਿੱਚ ਘੱਟੋ-ਘੱਟ ਚਾਰ ਦੰਦ ਕੱਟ ਰਹੇ ਹੋਣ।

                                                                  ਭਜੰਨੀ ਸਿਤ ਜੌਬ ਹੋਿੇਗੀ ਓਨੀ ਫਾਈਨ ਭਪੱਚ ਬਲੇਡ ਦਾ ਪਰਰਯੋਗ ਕਰੋ।
                                                                  ਬਲੇਡ ਨੂੰ ਇਸ ਤਰਹਰਾਂ ਭਫਕਸ ਕਰੋ ਭਕ ਦੰਦ ਕੱਟਣ ਦੀ ਭਦਸਿਾ ਿੱਲ ਹੋਣ। (ਭਚੱਤਰ 3)
            ਜੇਕਰ ਜੌਬ ਦਾ ਇੱਕ ਪਰਰੋਫਾਈਲ ਹੈ (ਭਜਿੇਂ ਭਕ ਸਟੀਲ ਦਾ ਐਂਗਲ), ਤਾਂ ਜੌਬ ਨੂੰ
            ਇਸ ਤਰਹਰਾਂ ਕਲੈਂਪ ਕਰੋ ਤਾਂ ਭਕ ਕੱਟ ਓਿਰਹੈਂਭਗੰਗ ਭਸਰੇ ਤੋਂ ਸ਼ੁਰੂ ਕੀਤਾ ਜਾ ਸਕੇ।
            (ਭਚੱਤਰ 2)












                                                                  ਭਸਰਫਿ ਭਿੰਗ ਨਟ ਦੀ ਿਰਤੋਂ ਕਰਕੇ ਹੱਥ ਨਾਲ ਬਲੇਡ ਨੂੰ ਕੱਸੋ ਅਤੇ ਤਣਾਅ ਕਰੋ।


                                                                    ਸਾਿਿਾਨੀ ਬਲੇਿ ਭਿੱਚ ਤਣਾਅ ਘੱਟ ਹੋਿੇਗਾ ਤਾਂ ਕੱਟ ਭਸੱਿਾ ਨਹੀਂ
                                                                    ਹੋਿੇਗਾ। ਓਿਰ ਟੈਂਸ਼ਨ-ਬਲੇਿ ਟੁੱਟ ਜਾਿੇਗਾ। ਹੈਕਸਾ ਦੇ ਭਿਸਲਣ
                                                                    ਤੋਂ ਬਚਾਉਣ ਲਈ ਜੌਬ ‘ਤੇ ਕੱਟ ਦੇ ਸ਼ੁਰੂਆਤੀ ਭਬੰਦੂ ‘ਤੇ ਇੱਕ ਭਨਸ਼ਾਨ
                                                                    ਦਰਜ ਕਰੋ। (ਭਚੱਤਰ 4)
            ਿੱਧ ਤੋਂ ਿੱਧ ਮਜਿਬੂਤੀ ਪਰਰਾਪਤ ਕਰਨ ਲਈ ਿਾਈਸ ‘ਤੇ ਭਜੰਨਾ ਸੰਿਿ ਹੋ ਸਕੇ ਜੌਬ
            ਨੂੰ ਕਲੈਂਪ ਕਰੋ ਅਤੇ ਯਕੀਨੀ ਬਣਾਓ ਭਕ ਕੱਟੀਆਂ ਜਾਣ ਿਾਲੀਆਂ  ਭਨਸਿਾਨਬੱਧ
            ਲਾਈਨਾਂ ਿਾਈਸ ਜਬਾੜੇ ਦੇ  ਨੇੜੇ ਹੈ।



                                        CG & M - ਭਿਟਰ - (NSQF ਸੰਸ਼ੋਭਿਤੇ - 2022) - ਅਭਿਆਸ 1.2.14                  31
   48   49   50   51   52   53   54   55   56   57   58