Page 206 - Mechanic Diesel - TP - Punjabi
P. 206

ਆਟੋਮੋਟਟਵ (Automotive)                                                                ਅਟਿਆਸ 1.10.80
       ਮਕੈਟਿਕ ਡੀਜ਼ਲ (Mechanic Diesel) - ਇੰ ਜਣ ਦਾ ਦਾਖਲਾ ਅਤੇ ਟਿਕਾਸ ਟਸਸਟਮ

       ਏਅਰ ਕੰ ਪ੍੍ਰੈਸਰ ਅਤੇ ਐਗਜ਼਼ੌਸਟਰ ਿੂੰ  ਓਵਰਹਾਲ ਕਰਿਾ (Overhauling the air compressor and exhauster)


       ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
       •  ਏਅਰ ਕੰ ਪ੍੍ਰੈਸਰ ਿੂੰ  ਟਡਸਮੈਂਟਲ ਕਰਿਾ
       •  ਏਅਰ ਕੰ ਪ੍੍ਰੈਸਰ ਦੇ ਪ੍ਾਰਟਸ ਦੀ ਜਾਂਚ ਕਰਿਾ
       •  ਏਅਰ ਕੰ ਪ੍੍ਰੈਸਰ ਿੂੰ  ਅਸੈਂਬਲ ਕਰਿਾ
       •  ਏਅਰ ਐਕਸਹਾਸਟਰ ਿੂੰ  ਟਡਸਮੈਂਟਲ ਕਰਿਾ
       •  ਏਅਰ ਐਕਸਹਾਸਟਰ ਪ੍ਾਰਟਸ ਦੀ ਜਾਂਚ ਕਰਿਾ
       •  ਏਅਰ ਐਕਸਹਾਸਟਰ ਿੂੰ  ਅਸੈਂਬਲ ਕਰਿਾ

          ਜਰੂਰੀ ਸਮਾਿ (Requirements)

          ਔਜ਼ਾਰ/ਸਾਜ਼ (Tools/Instruments)                    ਸਮੱ ਗਰੀ/ਕੰ ਪ੍ੋਿੈਂ ਟਸ (Materials/Components)
          •  ਭਸਭਿਆਰਥੀ ਦੀ ਟੂਲ ਭਿੱਟ                - 1 No.    •  ਭਮੱਟੀ ਦਾ ਤੇਲ                         - as reqd.
          •   ਸਾਿਟ ਸਪੈਨਰ ਸੈੱਟ                    - 1 No.    •   ਸੌਪ ਆਇਲ                             - as reqd.
          •   ਟੋਰਿ ਰੈਂਚ                          - 1 No.    •   ਲੁਬਰੀਿੈਂਟ ਆਇਲ                       - as reqd.
          •   ਆਊਟ ਸਾਇਡ ਮਾਈਿ੍ਰੋਮੀਟਰ               - 1 No.    •   ਸਾਫ ਿੱਪੜਾ                           - as reqd.
          •   ਭਸਲੰ ਡਰ ਬੋਰ ਗੇਜ                    - 1 No.    •   ਐਮਰੀ ਪੇਪਰ                           - as reqd.
          •   ਭਪਸਟਨ ਭਰੰਗ ਐਿਸਪੈਂਡਰ                - 1 No.    •   ਗਰੀਸ                                - as reqd.
          •   ਭਪਸਟਨ ਭਰੰਗ ਿੰਪ੍ਰੈਸ਼ਰ               - 1 No.    •   ਭਪਸਟਨ ਭਰੰਗ                             - 1 Set
          •   ਫੀਲਰ ਗੇਜ                           - 1 No.    •   ਐਿਜੌਸਟਰ                                - 1 No.
                                                            •   ਗੈਸਿੇਟ ਸਮੱਗਰੀ                       - as reqd.
          ਉਪ੍ਕਰਣ/ਮਸ਼ੀਿਰੀ (Equipments/Machineries)

          •   ਮਲਟੀਭਸਲੰ ਡਰ ਡੀਜ਼ਲ ਇੰਜਣ             - 1 No.
          •   ਏਅਰ ਿੰਪ੍ਰੈਸ਼ਰ (ਆਟੋਮੋਭਟਿ)           - 1 No.


       ਭਿਧੀ (PROCEDURE)

       ਟਾਸਿ 1: ਟਡਸਮੈਂਟਲਟਲੰ ਗ (ਟਚੱ ਤਰ 1)

       1   ਭਸਸਟਮ ਤੋਂ ਹਿਾ ਛੱਡੋ।                              11  ਲਾਿ ਪਲੇਟ ਨੂੰ  ਅਨਲ ੌ ਿ ਿਰੋ (16) ਅਤੇ ਿਨੈ ਿਭਟੰਗ ਰਾਡ ਦੇ ਬੋਲਟ (17) ਨੂੰ
                                                               ਭਢੱਲਾ ਿਰੋ ਅਤੇ ਬੇਅਭਰੰਗ ਸ਼ੈੱਲ (14) ਦੇ ਨਾਲ ਿੈਪ (15) ਨੂੰ  ਬਾਹਰ ਿੱਢੋ।
       2   ਤੇਲ ਅਤੇ ਏਅਰ ਲਾਈਨਾਂ ਨੂੰ  ਹਟਾਓ।
                                                            12  ਭਪਸਟਨ ਅਸੈਂਬਲੀ ਹਟਾਓ (9)।
       3   ਫਾਸਟਨਰ ਹਟਾਓ ਅਤੇ ਏਅਰ ਿੰਪ੍ਰੈਸਰ ਨੂੰ  ਇਸਦੀ ਸਭਥਤੀ ਤੋਂ ਬਾਹਰ ਿੱਢੋ।
                                                            13  ਭਪਸਟਨ ਆਇਲ ਭਰੰਗ (10) ਅਤੇ ਿੰਪਰੈਸ਼ਨ ਭਰੰਗ (11) ਨੂੰ  ਹਟਾਓ।
       4  ਏਅਰ ਿੰਪ੍ਰੈਸਰ ਯੂਭਨਟ ਨੂੰ  ਬਾਹਰੋਂ ਸਾਫ਼ ਿਰੋ।
                                                            14  ਭਪਸਟਨ ਤੋਂ ਗਡਜਨ ਭਪੰਨ (12) ਅਤੇ ਿਨੈ ਿਭਟੰਗ ਰਾਡ (13) ਨੂੰ  ਹਟਾਓ।
       5   ਡਰਾਈਿ ਿਨੈ ਿਸ਼ਨ ਹਟਾਓ।
                                                            15  ਗੈਸਿੇਟ (18) ਦੇ ਨਾਲ ਐ ਂ ਨਡ ਿਿਰ (19) ਹਟਾਓ।
       6   ਏਅਰ ਿੰਪ੍ਰੈਸਰ ਭਸਲੰ ਡਰ ਹੈੱਡ (1) (ਭਚੱਤਰ 1) ਨੂੰ  ਹਟਾਓ।
                                                            16  ਿ੍ਰੈਂਿਸ਼ਾਫਟ (21) ਅਤੇ ਥ੍ਰਸਟ ਿਾਸ਼ਰ (22) ਨੂੰ  ਬਾਹਰ ਿੱਢੋ।
       7   ਰੀਡ ਿਾਲਿ ਅਸੈਂਬਲੀ (8) ਨੂੰ  ਿਾਲਿ ਪਲੇਟ ਨਾਲ ਹਟਾਓ।
       8   ਿਾਲਿ ਪਲੇਟ ਤੋਂ ਇਨਲੇਟ ਅਤੇ ਭਡਲੀਿਰੀ ਰੀਡ ਿਾਲਿ ਹਟਾਓ।

       9   ਬੇਸ ਿਿਰ ਪਲੇਟ (23) ਹਟਾਓ।

       10  ਿ੍ਰੈਂਿਸ਼ਾਫਟ ਨੂੰ  ਘੁਮਾਓ ਅਤੇ ਭਪਸਟਨ ਨੂੰ  ਹੇਠਾਾਂ ਦੀ ਸਭਥਤੀ ‘ਤੇ ਭਲਆਓ।




       182
   201   202   203   204   205   206   207   208   209   210   211