Page 200 - Mechanic Diesel - TP - Punjabi
P. 200
ਆਟੋਮੋਟਟਵ (Automotive) ਅਟਿਆਸ 1.9.79
ਮਕੈਟਿਕ ਡੀਜ਼ਲ (Mechanic Diesel) - ਕੂਟਲੰ ਗ ਅਤੇ ਲੁਬਰੀਕੇਸ਼ਿ ਟਸਸਟਮ
ਆਇਲ ਪੰ ਪ, ਆਇਲ ਕੂਲਰ, ਏਅਰ ਕਲੀਿਰ ਅਤੇ ਆਇਲ ਪ੍ਰੈਸ਼ਰ ਟਰਲੀਫ਼ ਵਾਲਵ ਦੀ ਓਵਰਹਾਟਲੰ ਗ (Overhauling the
oil pump, oil cooler, air cleaners and oil pressure relief valve)
ਉਦੇਸ਼:ਇਸ ਅਟਿਆਸ ਦੇ ਅੰ ਤ ਟਵੱ ਚ ਤੁਸੀਂ ਯੋਗ ਹੋਵੋਗੇ
• ਆਇਲ ਪੰ ਪ ਿੂੰ ਟਡਸਮੈਂਟਲ ਕਰਿਾ
• ਕਲੀਅਰੈਂਸ ਅਤੇ ਐ ਂ ਡਪਲੇ ਦੀ ਜਾਾਂਚ
• ਆਇਲ ਪੰ ਪ ਿੂੰ ਅਸੈਂਬਲ ਕਰਿਾ
• ਆਇਲ ਕੂਲਰ ਦੀ ਸਰਟਵਸ
• ਆਇਲ ਪ੍ਰੈਸ਼ਰ ਟਰਲੀਫ਼ ਵਾਲਵ ਅਡਜਾਸਟ ਕਰਿਾ.
ਜਾਰੂਰੀ ਸਮਾਿ (Requirements)
ਔਜ਼ਾਰ / ਯੰ ਤਰ (Tools / Instruments) ਸਮੱ ਗਰੀ / ਕੰ ਪੋਿੈਂ ਟਸ (Materials / Components)
• ਭਸਭਿਆਰਥੀ ਟੂਲ ਭਿੱਟ - 1 No. • ਟਰੇ - 1 No.
• ਬਾਿਸ ਸਪੈਨਰ ਸੈੱਟ - 1 Set. • ਸੂਤੀ ਿੱਪੜਾ - as reqd.
• ਫੀਲਰ ਗੇਜ, ਪੁਲਰ - 1 No. • ਭਮੱਟੀ ਦਾ ਤੇਲ - as reqd.
• ਸਟ੍ਰੇਟ ਏਜ - 1 No. • ਸੌਪ ਆਇਲ - as reqd.
ਉਪਕਰਿ/ਮਸ਼ੀਿਾਂ (Equipments/ Machineries) • ਲੂਬ ਆਇਲ - as reqd.
• ਮਲਟੀ ਭਸਲੰ ਡਰ ਡੀਜ਼ਲ ਇੰਜਣ - 1 No. • ਆਇਲ ਭਫਲਟਰ - as reqd.
• ਏਅਰ ਿਲੀਨਰ ਭਫਲਟਰ - as reqd.
ਭਿਧੀ (PROCEDURE)
ਟਾਸਿ 1: ਟਡਸਮੈਂਟਲਟਲੰ ਗ
1 ਆਇਲ ਸੰਪ ਨੂੰ ਹਟਾਓ।
2 ਆਇਲ ਪੰਪ ਮਾਊਂਭਟੰਗ ਬੋਲਟ/ਨਟਸ (1) (ਭਚੱਤਰ 1) ਨੂੰ ਹਟਾਓ।
3 ਆਇਲ ਪੰਪ (2) ਨੂੰ ਸਟਰੇਨਰ (3) ਦੇ ਨਾਲ ਬਾਹਰ ਿੱਢੋ।
4 ਪੰਪ ਤੋਂ ਸਟਰੇਨਰ ਅਸੈਂਬਲੀ (3) ਨੂੰ ਹਟਾਓ।
5 ਆਇਲ ਪੰਪ ਐ ਂ ਡ ਿਿਰ ਹਟਾਓ (4) (ਭਚੱਤਰ 2)।
176