Page 171 - Mechanic Diesel - TP - Punjabi
P. 171

ਆਟੋਮੋਟਟਵ (Automotive)                                                                  ਅਟਿਆਸ 1.8.61
            ਮਕੈਟਿਕ ਡੀਜ਼ਲ (Mechanic Diesel) - ਡੀਜ਼ਲ ਇੰ ਜਣ ਦੇ ਟਿੱ ਸੇ


            ਕ੍ਰੈਂਕਸ਼ਾਫਟ ਟੇਪਰ ਅਤੋੇ ਓਵਟਲਟੀ ਿੂੰ  ਮਾਪਣਾ (Measuring the crankshaft taper and ovality)

            ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
            •  ਕਰੈਂਕ ਸ਼ਾਫਟ ਜਰਿਲ ਵੀਅਰ ਦੀ ਜਾਂਚ ਕਰੋ
            •  ਟੇਪਰ ਅਤੋੇ ਓਵਟਲਟੀ ਲਈ ਕ੍ਰੈਂਕ ਸ਼ਾਫਟ ਜਰਿਲ ਿੂੰ  ਮਾਪੋਅਤੋੇ। ਜਰੂਰੀ ਸਮਾਿ

               ਜਰੂਰੀ ਸਮਾਿ (Requirements)

               ਔਜ਼ਾਰ / ਯੰ ਤੋਰ (Tools / Instrument)                ਸਮੱ ਗਰੀ/ਕੰ ਪੋਿੈਂ ਟਸ (Materials)

                                                                  •   ਟਰੇ                              - 1 No.
               •   ਭਸਭਿਆਰਥੀ ਦੀ ਟੂਲ ਭਿੱਟ           - 1 No.
                                                                  •   ਸੂਤੀ ਿੱਪੜਾ                       - as reqd
               •   ਆਊਟ ਸਾਇਡ ਮਾਈਿ੍ਰੋਮੀਟਰ           - 1 No.
                                                                  •   ਭਮੱਟੀ ਦਾ ਤੇਲ                     - as reqd
               •   ‘V’ ਬਲਾਿ                       - 2 No.
                                                                  •   ਸੌਪ ਆਇਲ                          - as reqd
               ਉਪਕਰਣ/ਮਸ਼ੀਿਰੀ (Equipments/Machineries)
                                                                  •   ਲੂਬ ਆਇਲ                          - as reqd
               •   ਮਲਟੀ ਭਸਲੰ ਡਰ ਡੀਜ਼ਲ ਇੰਜਣ        - 1 No.
                                                                  •   ਆਇਲ ਭਰਟੇਨਰ                       - as reqd
               •   ਸਰਿੇਸ ਟੇਬਲ                     - 1 No.
            ਭਿਧੀ (PROCEDURE)


            1  ਇੰਜਣ ਬਲਾਿ ਤੋਂ ਿ੍ਰੈਂਿ ਸ਼ਾਿਟ ਨੂੰ  ਹਟਾਓ।
            2  ਿਲੀਭਨੰ ਗ  ਸੋਲਿੇਂਟ ਨਾਲ ਿ੍ਰੈਂਿ ਸ਼ਾਿਟ ਅਸੈਂਬਲੀ ਨੂੰ  ਸਾਫ਼ ਿਰੋ।

            3  ਿੰਪਰੈੱਸਡ ਹਿਾ ਅਤੇ ਬਾਣੀਏਨ ਿੱਪੜੇ ਨਾਲ ਿ੍ਰੈਂਿ ਸ਼ਾਿਟ ਨੂੰ  ਸਾਫ਼ ਿਰੋ।
            4  ਿਰੈਿ ਅਤੇ ਨੁਿਸਾਨਾਂ ਲਈ ਿ੍ਰੈਂਿ ਸ਼ਾਿਟ ਨੂੰ  ਭਿਜ਼ੂਉੱਲੀ  ਤੌਰ ‘ਤੇ ਚੈੱਿ ਿਰੋ।

            5  ਆਊਟ ਸਾਇਡ ਮਾਈਿ੍ਰੋਮੀਟਰ ਦੀ ਮਦਦ ਨਾਲ, ਜਰਨਲ ਦੇ ਭਿਆਸ ਨੂੰ  `1’   6  ਜੇਿਰ ਟੇਪਰ ਅਤੇ ਓਿਭਲਟੀ ਭਦੱਤੀ ਗਈ ਸੀਮਾ ਤੋਂ ਿੱਧ ਹਨ, ਤਾਂ ਿ੍ਰੈਂਿਸ਼ਾਿਟ
               `2’ `3’ ਅਤੇ `4’ ‘ਤੇ ਮਾਪੋ। `1’ ਅਤੇ `3’ ਅਤੇ `2’ ਅਤੇ `4’ ਭਿਚ ਰੀਭਡੰਗ   ਨੂੰ  ਅੰਡਰ ਸਾਇਜ ਲਈ ਰੀਗਰਾਊਂਡ ਿੀਤਾ ਜਾਣਾ ਚਾਹੀਦਾ ਹੈ।
               ਭਿਚ ਿਰਿ ਓਿਭਲਟੀ  ਦਸੇਗਾ ਅਤੇ `1’ ਅਤੇ `2’ ਟੇਪਰ  ਦਸੇਗਾ। (ਭਚੱਤਰ 1
                                                                  7  ਿ੍ਰੈਂਿਸ਼ਾਿਟ ਮੇਨ ਜਰਨਲ ਅਤੇ ਬੇਅਭਰੰਗ ਸ਼ੈੱਲ ਦੇ ਭਿਚਿਾਰ ਆਇਲ ਿਲੀਅਰੈਂਸ
               ਅਤੇ 2)
                                                                    ਨੂੰ  ਮਾਪੋ।

































                                                                                                               147
   166   167   168   169   170   171   172   173   174   175   176