Page 90 - Fitter - 1st Year - TP - Punjabi
P. 90
ਕਰਰਮਵਾਰ ਭਕਭਰਆਵਾਂ (Job Sequence)
ਟਾਸਕ 1: ਆਇਲ ਗਰੂਵ ਦੀ ਭਚੱਭਪੰਗ ਕਰਨੀ।
• ਸਟੀਲ ਰੂਲ ਨਾਲ ਕੱਚੀ ਧਾਤ ਦੀ ਜਾਂਚ ਕਰੋ
• ਕੱਚੀ ਧਾਤ ਨੂੰ ਫਾਇਭਲੰਗ ਕਰਕੇ 70 x 45 x 9mm ਦੇ ਆਕਾਰ ਭਿੱਚ ਬਣਾਉ।
• ਡਰਾਇੰਗ ਦੇ ਅਨੁਸਾਰ ਆਇਲ ਗਰੂਿ ਨੂੰ ਭਚੰਭਨਹਹਤ ਕਰੋ।
• 3 ਭਮਲੀਮੀਟਰ ਦੇ ਆਕਾਰ ਦੀ ਚੌੜਾਈ ਨੂੰ ਕਾਇਮ ਰੱਖਦੇ ਹੋਏ ਰਾਊਡ ਨੌਜ਼
ਛੈਂਣੀ ਨਾਲ ਆਇਲ ਗਰੂਿ ਦੀ ਭਚੱਭਪੰਗ ਕਰੋ। (ਭਚੱਤਰ 1)
• ਸਟੀਲ ਰੂਲ ਨਾਲ ਆਕਾਰ ਦੀ ਜਾਂਚ ਕਰੋ।
ਟਾਸਕ 2: ਵੱਿ-ਵੱਿ ਕੋਣਾਂ ‘ਤੇ ਕੀਵੇਅ ਦੀ ਭਚੱਭਪੰਗ ਕਰਨਾ
• ਕੱਚੀ ਧਾਤ ਨੂੰ ਇਸਦੇ ਆਕਾਰ ਅਨੁਸਾਰ ਚੈੱਕ ਕਰੋ • ਪੱਕੇ ਭਨਸ਼ਾਨ ਪੰਚ ਕਰੋ
• ਫਾਈਲ ਕਰਕੇ 70x48x9 mm ਦਾ ਆਕਾਰ ਬਣਾਉ। • ਬੈਂਚ ਿਾਈਸ ਭਿੱਚ ਜੌਬ ਨੂੰ ਬੰਨੋ
• ਸਟੀਲ ਰੂਲ ਨਾਲ ਆਕਾਰ ਦੀ ਜਾਂਚ ਕਰੋ • ਲੋੜੀਂਦੇ ਡੂੰਘਾਈ ਤੱਕ ਕਰਹਾਸ ਕੱਟ ਚੀਸਲ ਦੇ ਨਾਲ ਭਚੱਭਪੰਗ ਕਰੋ
• ਟਰਹਾਈਸਕੇਅਰ ਨਾਲ ਿਰਗਪਨ ਦੀ ਜਾਂਚ ਕਰੋ • ਡਾਇਮੰਡ ਪੁਆਇੰਟ ਛੈਂਣੀ ਨਾਲ ਭਤੱਖੇ ਕੋਭਨਆਂ ਦੀ ਭਚੱਭਪੰਗ ਕਰੋ
• ਜੌਬ ਤੇ ਮਾਰਭਕੰਗ ਮੀਡੀਆ ਲਗਾਉ ਅਤੇ ਿਰਨੀਅਰ ਹਾਈਟ ਗੇਜ ਅਤੇ • ਸਟੀਲ ਰੂਲ ਨਾਲ ਜੌਬ ਦੇ ਆਕਾਰ ਦੀ ਜਾਂਚ ਕਰੋ
ਿਰਨੀਅਰ ਬੀਿਲ ਪਰਹੋਟੈਕਟਰ ਦੀ ਿਰਤੋਂ ਕਰਦੇ ਹੋਏ ਕੀਿੇਅ ਐਂਗਲਾਂ ਦੀ • ਬੀਿਲ ਪਰਹੋਟੈਕਟਰ ਨਾਲ ਕੋਣਾਂ ਦੀ ਜਾਂਚ ਕਰੋ
ਮਾਰਭਕੰਗ ਕਰੋ। (ਭਚੱਤਰ 2)
• ਜੌਬ ਨੂੰ ਪੂਰਾ ਕਰੋ ਅਤੇ ਇਸ ਨੂੰ ਡੀਬਰਰ ਕਰੋ।
• ਤੇਲ ਦੀ ਪਤਲੀ ਪਰਤ ਲਗਾਓ ਅਤੇ ਮੁਲਾਂਕਣ ਲਈ ਇਸਨੂੰ ਸੁਰੱਭਖਅਤ ਰੱਖੋ
ਿੈਂਣੀ ਨੂੰ ਚੰਗੀ ਤਰਹਰਾਂ ਗਰਰਾਈਂਿ ਕਰੋ
• ਹਮੇਸ਼ਾ ਕੱਟਣ ਵਾਲੇ ਭਕਨਾਰੇ ਵੱਲ ਦੇਿੋ
• ਸਮੇਂ-ਸਮੇਂ ‘ਤੇ ਕੱਟਣ ਵਾਲੇ ਭਕਨਾਰੇ ਨੂੰ ਠੰਿਾ ਕਰੋ
68 CG & M - ਭਿਟਰ - (NSQF ਸੰਸ਼ੋਭਧਤੇ - 2022) - ਅਭਿਆਸ 1.2.28