Page 45 - Fitter - 1st Year - TP - Punjabi
P. 45
CG & M ਅਭਿਆਸ 1.2.11
ਭਿਟਰ (Fitter) - ਬੇਭਸਕ ਭਿਭਟੰਗ
ਮਾਰਭਕੰਗ ਅਤੇ ਕੱਟਣ ਲਈ ਲੋੜੀਂਦੀਆਂ ਭਿਸ਼ੇਸ਼ਤਾਿਾਂ ਦੇ ਅਨੁਸਾਰ ਔਜਾਰਾਂ ਅਤੇ ਉਪਕਰਨਾਂ ਦੀ ਪਛਾਣ (Identifica-
tion of tools and equipments as per desired specifications for marking & sawing)
ਉਦੇਸ਼: ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
• ਭਿਭਟੰਗ ਦੀ ਿਰਕਸ਼ਾਪ ਭਿੱਚ ਿਰਤੇ ਜਾਣ ਿਾਲੇ ਮਾਰਭਕੰਗ ਔਜ਼ਾਰਾਂ ਦੀ ਪਛਾਣ ਕਰੋ
• ਭਿਭਟੰਗ ਦੀ ਿਰਕਸ਼ਾਪ ਭਿੱਚ ਕੱਟਣ ਲਈ ਿਰਤੇ ਜਾਣ ਿਾਲੇ ਔਜਾਰਾਂ ਦੀ ਪਛਾਣ ਕਰੋ
• ਸਾਰਣੀ ਭਿੱਚ ਔਜ਼ਾਰਾਂ ਦੇ ਨਾਮ ਦਰਜ ਕਰੋ।
23