Page 276 - COPA VOL II of II - TP -Punjabi
P. 276
IT ਅਤੇ ITES (IT & ITES) ਅਭਿਆਸ 1.39.04
COPA - JAVA ਭਿੱਚ ਚੋਣਿੇਂ ਮੋਡੀਊਲ II ਪ੍ਰੋਗ੍ਾਭਮੰਗ
JAVA ਭਿੱਚ ਿੱਖ-ਿੱਖ ਡਾਟਾ ਭਕਸਮਾਂ ਦੀ ਿ੍ਤੋਂ (Use of various data types in JAVA)
ਉਦੇਸ਼ : ਇਸ ਅਭਿਆਸ ਦੇ ਅੰਤ ਭਿੱਚ ਤੁਸੀਂ ਯੋਗ ਹੋਿੋਗੇ
• JAVA ਭਿੱਚ ਿੱਖ-ਿੱਖ ਡਾਟਾ ਭਕਸਮਾਂ ਦੀ ਿ੍ਤੋਂ।
ਲੋੜਾਂ (Requirements)
ਔਜ਼ਾ੍/ਉਪਕ੍ਨ/ਯੰਤ੍ (Tools/Equipment/Machines)
• ਇੱਕ ਕੰਮ ਕਰਨ ਿਾਲਾ ਪੀਸੀ, ਇੰਟਰਨੈਟ ਕਨੈਕਸ਼ਨ, ਟੈਕਸਟ ਐਡੀਟਰ, ਬ੍ਰਾਊਜ਼ਰ ਅਤੇ ਜਾਿਾ JDK - 1 No. / trainee
ਿਭਧੀ (PROCEDURE)
ਟਾਸਕ 1 : Java ਿਭੱਚ ਿੱਖ-ਿੱਖ ਡੇਟਾ ਕਭਸਮਾਂ ਦੀ ਿ੍ਤੋਂ ਕ੍ੋ
1 ਫਾਈਲ ਬਣਾਓ 2 ਹੇਠਾਂ ਦਭੱਤੇ ਕੋਡ ਦੀ ਪਾਲਣਾ ਕਰੋ ਅਤੇ ਚਲਾਓ
SOURCE CODE
public class Main {
public static void main(String[] args) {
int myNum = 5; // integer (whole number)
char myLetter = ‘D’; // character
boolean myBool = true; // boolean
String myText = “Hello”; // String
System.out.println(myNum);
System.out.println(myFloatNum);
System.out.println(myLetter);
System.out.println(myBool);
System.out.println(myText);
}
}
Fig 1
262